ਬਾਰ, ਪੱਬਜ਼ ਅਤੇ ਆਹਾਤੇ 50 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਣਗੇ ਬਸ਼ਰਤੇ ਕੋਵਿਡ ਵਿਰੋਧੀ ਇਕ ਵੈਕਸੀਨ ਜਰੂਰ ਲੱਗੀ ਹੋਵੇ,ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਪਾਬੰਦੀਆਂ ’ਤੇ ਕੁਝ ਹੋਰ ਛੋਟਾਂ ਦੇ ਹੁਕਮ ਜਾਰੀ

ਸਕਿੱਲ ਡਿਵਲਪਮੈਂਟ ਸੈਂਟਰ ਅਤੇ ਯੂਨੀਵਰਸਿਟੀਜ਼ ਖੁੱਲ੍ਹ ਸਕਣਗੀਆਂ ਪਰ ਸਟਾਫ ਅਤੇ ਵਿਦਿਆਰਥੀਆਂ ਨੂੰ ਘੱਟੋ-ਘੱਟ ਇਕ ਕੋਵਿਡ ਵਿਰੋਧੀ ਵੈਕਸੀਨ ਲੱਗੀ ਹੋਵੇ। ਹਫਤਾਵਾਰੀ ਕਰਫਿਊ ਐਤਵਾਰ ਨੂੰ ਲਾਗੂ ਰਹੇਗਾ ਤੇ ਰਾਤ ਦਾ ਕਰਫਿਊ ਰੋਜਾਨਾ ਰਾਤ 8 ਵਜੇ ਤੋਂ ਸਵੇਰੇ 5 ਵਜੇ ਤਕ ਗੁਰਦਾਸਪੁਰ, 30 ਜੂਨ ( ਮੰਨਨ ਸੈਣੀ  )। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ … Continue reading ਬਾਰ, ਪੱਬਜ਼ ਅਤੇ ਆਹਾਤੇ 50 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਣਗੇ ਬਸ਼ਰਤੇ ਕੋਵਿਡ ਵਿਰੋਧੀ ਇਕ ਵੈਕਸੀਨ ਜਰੂਰ ਲੱਗੀ ਹੋਵੇ,ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਪਾਬੰਦੀਆਂ ’ਤੇ ਕੁਝ ਹੋਰ ਛੋਟਾਂ ਦੇ ਹੁਕਮ ਜਾਰੀ